PUNJAB 2020

Fake ਬਲਾਤਕਾਰ ਮਾਮਲਾ : Sting operation ਦਾ Video ਆਇਆ ਸਾਹਮਣੇPunjabkesari TV

1 views 5 months ago

ਸ੍ਰੀ ਮੁਕਤਸਰ ਸਾਹਿਬ 'ਚ ਮਧ ਪ੍ਰਦੇਸ਼ ਦੀ ਸਮਾਜ ਸੇਵਿਕਾ ਕਾਜਲ ਨੇ ਸਟਿੰਗ ਆਪਰੇਸ਼ਨ ਕਰਕੇ ਬਲਾਤਕਾਰ ਦੇ ਝੂਠੇ ਮਾਮਲੇ ਦਾ ਪਰਦਾਫਾਸ਼ ਕੀਤਾ....ਕਾਜਲ ਮੁਤਾਬਕ ਪੀੜਤ ਮੁੰਡੇ ਵਲੋਂ ਉਸ ਕੋਲੋਂ ਮਦਦ ਮੰਗੀ ਗਈ ਤਾਂ ਉਹ ਇਸ ਕੇਸ ਦੀ ਤਹਿ ਤੱਕ ਪਹੁੰਚਣ ਲਈ ਪੰਜਾਬ ਪਹੁੰਚੀ....ਉਨ੍ਹਾਂ ਦੱਸਿਆ ਕਿ ਮੁੰਡੇ ਦੀ ਪ੍ਰੇਮਿਕਾ ਵਲੋਂ ਮੁੰਡੇ 'ਤੇ ਬਲਾਤਕਾਰ ਦਾ ਪਰਚਾ ਦਰਜ ਕਰਵਾਇਆ ਗਿਆ ਤੇ ਮਾਮਲਾ ਰਫਾ-ਦਫਾ ਕਰਨ ਲਈ 10 ਲੱਖ 'ਚ ਸੌਦਾ ਤੈਅ ਹੋਇਆ....ਕਾਜਲ ਵਲੋਂ ਕੁੜੀ ਦੇ ਪਰਿਵਾਰ ਨੂੰ ਪੀੜਤ ਮੁੰਡੇ ਦੀ ਭੈਣ ਬਣ ਕੇ ਮੁਲਾਕਾਤ ਕੀਤੀ ਗਈ ਤੇ 2 ਲੱਖ ਕੈਸ਼ ਤੇ 4-4 ਲੱਖ ਪਿਤਾ ਤੇ ਧੀ ਦੇ ਅਕਾਂਊਂਟ 'ਚ ਟ੍ਰਾਂਸਫਰ ਕਰਨ ਦੀ ਗੱਲ ਪੱਕੀ ਹੋ ਗਈ...ਜਿਸ ਤੋਂ ਬਾਅਦ ਕਾਜਲ ਨੇ ਲੜਕੀ ਦੇ ਪਿਤਾ ਨੂੰ ਹੋਟਲ 'ਚ ਬੁਲਾ ਕੇ ਉਸ ਨੂੰ 2 ਲੱਖ ਕੈਸ਼ ਦੇ ਦਿੱਤਾ ਤੇ ਉਸ ਸਮੇਂ ਮੀਡੀਆ ਦੀ ਮਦਦ ਨਾਲ ਇਸ ਝੂਠ ਦਾ ਪਰਦਾਫਾਸ਼ ਕੀਤਾ....ਤੁਸੀਂ ਵੀ ਦੇਖੋ ਇਸ ਸਟਿੰਗ ਦਾ ਪੂਰਾ ਵੀਡੀਓ.....