Punjab

ਸੁਣੋ Elections ਜਿੱਤਣ ਮਗਰੋਂ Santokh Chaudharyਨੇ ਕਿਵੇਂ ਇਨ੍ਹਾਂ ਗਰੀਬਾਂ ਨਾਲ ਕੀਤੀ ਗਰੀਬ ਮਾਰPunjabkesari TV

4 years ago

=====================================================
ਸੰਤੋਖ ਚੌਧਰੀ 'ਤੇ ਸੁਨੀਲ ਭੱਲਾ ਦਾ ਗੰਭੀਰ ਦੋਸ਼
ਚੋਣਾਂ ਦੌਰਾਨ ਇਸਤੇਮਾਲ ਸਮੱਗਰੀ ਦੇ ਨਹੀਂ ਦਿੱਤੇ ਪੈਸੇ
ਸਵਾ ਦੋ ਲੱਖ ਦੇ ਕਰੀਬ ਨਹੀਂ ਦਿੱਤੇ ਪੈਸੇ
ਫੈਲਕਸ ਬੋਰਡ ਲਗਾਉਣ ਵਾਲਿਆਂ ਦੇ ਵੀ ਮਾਰੇ ਪੈਸੇ
ਸੰਤੋਖ ਚੌਧਰੀ 'ਤੇ 2 ਲੱਖ ਦੀ ਪੇਮੈਂਟ ਬਕਾਇਆ
ਸੰਤੋਖ ਚੌਧਰੀ ਨੇ ਪਹਿਚਾਣਨ ਤੋਂ ਵੀ ਕੀਤਾ ਇਨਕਾਰ
ਪੇਮੈਂਟ ਨਹੀਂ ਮਿਲੀ ਤਾਂ ਕੋਠੀ ਬਾਹਰ ਲਗਾਵਾਂਗੇ ਧਾਰਨਾ  

NEXT VIDEOS