Punjab

Sikh Riots ਦੀ ਜਾਂਚ ਲਈ Yogi ਸਰਕਾਰ ਵੱਲੋਂ SIT ਦਾ ਗਠਨ !Punjabkesari TV

5 years ago

1984 ਦੌਰਾਨ ਕਾਨਪੁਰ 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਯੂਪੀ ਸਰਕਾਰ ਨੇ ਐਸ.ਆਈ.ਟੀ. ਦਾ ਗਠਨ ਕੀਤਾ ਹੈ। 4 ਮੈਂਬਰੀ ਐਸ.ਆਈ.ਟੀ. 6 ਮਹੀਨਿਆਂ 'ਚ ਆਪਣੀ ਰਿਪੋਰਟ ਸੌਂਪੇਗੀ। ਇਸ ਫੈਸਲੇ ਲਈ ਅਕਾਲੀ ਦਲ ਨੇ ਯੋਗੀ ਸਰਕਾਰ ਦਾ ਧੰਨਵਾਦ ਕੀਤਾ ਹੈ।

NEXT VIDEOS