Punjab

ਨਨਕਾਣਾ ਸਾਹਿਬ ਦੇ ਮਸਲੇ 'ਤੇ Bajwa ਨੇ ਘੇਰੇ Akali-BJPPunjabkesari TV

4 years ago

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨਾਲ ਗੱਲਬਾਤ
ਦਿੱਲੀ ਤੋਂ ਪੱਤਰਕਾਰ ਕਮਲ ਕੁਮਾਰ ਦੀ ਰਿਪੋਰਟ
ਬਾਜਵਾ ਨੇ ਪੀ. ਐੱਮ. ਤੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ
ਪਾਕਿਸਤਾਨ 'ਚ ਵਾਪਰੀਆਂ ਘਟਨਾਵਾਂ 'ਤੇ ਜਤਾਈ ਚਿੰਤਾ
ਸਿੱਖ ਸਾਂਸਦਾ ਦਾ ਡੈਲੀਗੇਸ਼ਨ ਭੇਜਿਆ ਜਾਵੇ ਪਾਕਿਸਤਾਨ
ਪਾਕਿਸਤਾਨ 'ਚ ਸਿੱਖਾਂ 'ਤੇ ਹੋ ਰਿਹਾ ਜੁਲਮ  
ਭਾਰਤ ਸਰਕਾਰ ਨੂੰ ਦੇਣਾ ਚਾਹੀਦਾ ਹੈ ਜਵਾਬ
ਅਕਾਲੀ ਦਲ 'ਤੇ ਦੱਬ ਕੇ ਵਰ੍ਹੇ ਬਾਜਵਾ
ਹਰਸਿਮਰਤ ਬਾਦਲ 'ਤੇ ਕਸੇ ਸਿਆਸੀ ਤੰਜ  

NEXT VIDEOS