Punjab

ਮੁਹੰਮਦ ਸਦੀਕ ਨੇ ਲੋਕ ਸਭਾ 'ਚ ਚੁੱਕਿਆ ਟਰਾਂਸਪੋਰਟ ਮਾਫੀਆ ਦਾ ਮੁੱਦਾPunjabkesari TV

4 years ago


ਸਦੀਕ ਨੇ ਲੋਕ ਸਭਾ 'ਚ ਚੁੱਕਿਆ ਪੰਜਾਬ ਟਰਾਂਸਪੋਰਟ ਮਾਫੀਆ ਦਾ ਮੁੱਦਾ
ਟਰਾਂਸਪੋਰਟ ਮਾਫੀਆ ਨਹੀਂ ਬਨਣ ਦੇ ਰਿਹਾ ਰੇਲਵੇ ਲਾਈਨ : ਮੁਹੰਮਦ ਸਦੀਕ
'ਰੇਲਵੇ ਲਾਈਨ ਬਣਵਾਉਣ ਲਈ ਰੇਲ ਮੰਤਰੀ ਨਾਲ ਕਰਾਂਗਾ ਮੁਲਾਕਾਤ'
ਕੇਂਦਰ ਸਰਕਾਰ ਵੱਲੋਂ GST ਦਾ ਬਕਾਇਆ ਨਾ ਦੇਣ 'ਤੇ ਵੀ ਬੋਲੇ ਸਦੀਕ
ਕੇਂਦਰ ਸਰਕਾਰ ਕਰ ਰਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ : ਮੁਹੰਮਦ ਸਦੀਕ
ਮੁਹੰਮਦ ਸਦੀਕ ਨੇ ਗਾਏ ਕਾਂਗਰਸ ਦੇ ਸੋਹਲੇ  

NEXT VIDEOS