Punjab

CCTV 'ਚ ਕੈਦ ਦੋਸ਼ੀ, ਪਰ Police ਦੇ ਹੱਥ ਅਜੇ ਵੀ ਖਾਲੀPunjabkesari TV

5 years ago

#jagbani#mohalimurdercase#cctv 

ਸਕੀਆਂ ਭੈਣਾਂ ਦੇ ਕਤਲ ਮਾਮਲੇ 'ਚ ਪੁਲਸ ਦੇ ਹੱਥ ਖਾਲੀ 
ਮੋਹਾਲੀ ਦੇ ਸੈਕਟਰ 22 'ਚ ਹੋਇਆ ਸੀ ਕਤਲ 
ਮ੍ਰਿਤਕਾ ਮਨਪ੍ਰੀਤ ਤੇ ਰਾਜਵੰਤ ਕੌਰ ਦੋਵੇਂ ਸਕੀਆਂ ਭੈਣਾਂ
ਸੀ.ਸੀ.ਟੀ.ਵੀ. 'ਚ ਕੈਦ ਹੋਇਆ ਕਾਤਲ, ਕੇਸ ਦਰਜ 
ਇਕ ਦਿਨ ਬਾਅਦ ਵੀ ਕਾਤਲ ਤੱਕ ਨਹੀਂ ਪਹੁੰਚ ਸਕੀ ਪੁਲਸ
ਪੋਸਟਮਾਰਟਮ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ 

NEXT VIDEOS