Punjab

Foreign 'ਚ ਬੈਠੇ ਪਤੀ ਦੀ ਖੌਫ਼ਨਾਕ ਸਾਜ਼ਿਸ਼,6 ਲੱਖ ਦੇ ਕਰਵਾਇਆ ਪਤਨੀ ਦਾ KatalPunjabkesari TV

4 years ago

ਮਹਿਲਾ ਟੀਚਰ ਦੀ ਹੱਤਿਆ ਦਾ ਮਾਮਲਾ ਸੁਲਝਿਆ
ਪੁਲਸ ਨੇ ਸੁਪਾਰੀ  ਕਿੱਲਰ ਦੀ ਕੀਤੀ ਗ੍ਰਿਫਤਾਰੀ
ਪਤੀ ਹਰਵਿੰਦਰ ਸਿੰਘ ਨੇ ਹੀ ਕਰਵਾਇਆ ਸੀ ਕਤਲ
ਕਤਲ ਕਰਨ ਲਈ 6 ਲੱਖ ਦੀ ਦਿੱਤੀ ਸੀ ਸੁਪਾਰੀ

ਇੱਕ ਡੇਰੇ ਦੇ ਸੰਤ ਦਾ ਡਰਾਈਵਰ ਹੈ ਕਾਤਲ  

ਵਾਰਦਾਤ ਸਮੇਂ ਇਸਤੇਮਾਲ ਕੀਤੀ ਕਾਰ ਤੇ ਰਿਵਾਲਵਰ ਬਰਾਮਦ  
ਸਕੂਲ ਦੇ ਬਾਹਰ ਟੀਚਰ ਨੂੰ ਗੋਲੀਆਂ ਨਾਲ ਸੀ ਭੁੰਨਿਆ
5 ਦਸੰਬਰ ਨੂੰ ਦਿੱਤਾ ਸੀ ਵਾਰਦਾਤ ਨੂੰ ਅੰਜਾਮ  

NEXT VIDEOS