Punjab

ਮੋਗਾ-ਕੋਟਕਪੂਰਾ ਰੋਡ 'ਤੇ ਦਰਦਨਾਕ ਹਾਦਸਾ, ਤਿੰਨ ਦੀ ਮੌਤPunjabkesari TV

5 years ago

ਇਹ ਦਰਦਨਾਕ ਤਸਵੀਰਾਂ ਗਵਾਹੀ ਭਰ ਰਹੀਆਂ ਨੇ ਮੋਗਾ-ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਹਾਦਸੇ ਦੀਆਂ... ਜਿਸ ਵਿਚ ਦੋ ਮਹਿਲਾਵਾਂ ਸਣੇ ਤਿੰਨ ਦੀ ਮੌਤ ਹੋ ਗਈ..... ਜਾਣਕਾਰੀ ਮੁਤਾਬਕ ਪਿੰਡ ਸਿੰਘਾ ਵਾਲਾ ਨੇੜੇ ਸੜਕ 'ਤੇ ਖੜ੍ਹੇ ਇਕ ਕੈਂਟਰ ਵਿਚ ਪਿੱਛੇ ਤੋਂ ਆ ਰਹੇ ਦੋ ਮੋਟਰਸਾਈਕਲ ਟਕਰਾਅ ਗਏ.... ਹਾਦਸੇ ਵਿਚ ਜ਼ਖਮੀਆਂ ਦੀ ਮਦਦ ਲਈ ਕੁਝ ਲੋਕ ਅੱਗੇ ਆਏ ਕਿ ਇਸ ਦੌਰਾਨ ਪਿੱਛੋਂ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ... ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ..... ਜ਼ਖਮੀਆਂ ਦੀ ਮਦਦ ਕਰ ਰਹੇ ਲੋਕ ਵੀ ਇਸ ਹਾਦਸੇ ਦੀ ਚਪੇਟ 'ਚ ਆ ਗਏ... 
 

NEXT VIDEOS