Punjab

BREAKING : Moga 'ਚ School Van ਪਲਟੀ, ਮਾਸੂਮ ਬੱਚੇ ਜ਼ਖ਼ਮੀPunjabkesari TV

4 years ago

ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ ...ਮੋਗਾ ਦੇ ਸਾਕਰਡ ਹਾਰਟ ਸਕੂਲ ਜਾ ਰਹੀ ਬੱਚਿਆਂ ਨਾਲ ਭਰੀ ਵੈਨ ਪਲਟ ਗਈ... ਹਾਦਸਾ ਪਿੰਡ ਲੋਹਾਰਾ ਕੋਲ ਵਾਪਰਿਆ ... ਹਾਦਸੇ ਵੇਲੇ ਵੈਨ 'ਚ ਕਰੀਬ 40 ਬੱਚੇ ਸਵਾਰ ਸਨ, ਜਿਨ੍ਹਾਂ 'ਚੋਂ 3 ਨੂੰ ਗੰਭੀਰ ਸੱਟਾਂ ਵੱਜੀਆਂ ਹਨ... ਜਦਕਿ ਬਾਕੀ ਬੱਚਿਆਂ ਨੂੰ ਵੀ ਸੱਟਾਂ ਲੱਗੀਆਂ... ਹਾਦਸਾ ਉਸ ਵੇਲੇ ਵਾਪਿਰਆ ਜਦੋਂ ਲੋਹਾਰਾ ਪਿੰਡ ਦੇ ਕੋਲ ਜਾ ਰਹੇ ਇਕ ਟਰੱਕ ਨੇ ਵੈਨ ਨੂੰ ਸਾਈਡ ਮਾਰ ਦਿੱਤੀ ... ਤੇ ਵੈਨ ਦੋ ਪਲਟੀਆਂ ਖਾ ਕੇ ਖੇਤਾਂ 'ਚ ਜਾ ਪਲਟੀ...

NEXT VIDEOS