Punjab

Majithia ਦੀ Pilot ਗੱਡੀ ਦਾ Accident, ਸੁਰੱਖਿਆ ਮੁਲਾਜ਼ਮ ਦੀ ਮੌਤPunjabkesari TV

4 years ago

#jagbani#bikrammajithiya#akalidal
ਦਿਲ ਦਹਿਲਾ ਦੇਣ ਵਾਲੀਆਂ ਇਨ੍ਹਾਂ ਤਸਵੀਰਾਂ ਤੋਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਸੜਕ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ....ਤਸਵੀਰਾਂ ਮੋਗਾ ਦੇ ਕੋਟਕਪੂਰਾ ਬਾਈਪਾਸ ਓਵਰਬ੍ਰਿਜ ਦੀਆਂ ਨੇ...ਜਿਥੇ ਦੇਰ ਰਾਤ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਪਾਇਲਟ ਗੱਡੀ ਦਾ ਐਕਸੀਡੈਂਟ ਹੋ ਗਿਆ....ਦਰਅਸਲ ਜ਼ਿਮਨੀ ਚੋਣਾਂ ਨੂੰ ਲੈ ਕੇ ਮਜੀਠੀਆ ਆਪਣੇ ਕਾਫਲੇ ਨਾਲ ਜਲੰਧਰ ਤੋਂ ਮੁਕਤਸਰ ਜਾ ਰਹੇ ਸਨ...ਕਿ ਅਚਾਨਕ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਦੀ ਇਕ ਪਾਇਲਟ ਗੱਡੀ ਟਰੱਕ ਨਾਲ ਜਾ ਟਕਰਾਈ ਜਿਸ ਕਾਰਨ 1 ਸੁਰੱਖਿਆ ਕਰਮੀ ਦੀ ਮੌਕੇ 'ਤੇ ਮੌਤ ਹੋ ਗਈ...

NEXT VIDEOS