Punjab

ਪਰਾਲੀ ਸਾੜਣ ਦੇ ਕੋਰਟ ਦੇ ਫੈਸਲੇ ਤੋਂ ਨਾ ਖੁਸ਼ ਕਿਸਾਨPunjabkesari TV

4 years ago

ਸੁਪਰੀਮ ਕੋਰਟ ਵੱਲੋਂ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਦਿੱਤਾ ਆਦੇਸ਼
ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ ਮੁਆਵਜ਼ਾ
ਪਰਾਲੀ ਨੂੰ ਸਾੜਣ ਦੇ ਮਾਮਲੇ 'ਤੇ ਕੋਰਟ ਦਾ ਫੈਸਲਾ
ਕਿਸਾਨਾਂ ਨੂੰ ਕੋਰਟ ਦਾ ਫੈਸਲਾ ਨਾ ਮਨਜ਼ੂਰ  
ਕਿਸਾਨਾਂ ਦੀ 200 ਰੁਪਏ ਪ੍ਰਤੀ ਕੁਇੰਟਲ ਮੁਆਵਜ਼ੇ ਦੀ ਮੰਗ 

NEXT VIDEOS