Punjab

Moga: ਵਿਦੇਸ਼ 'ਚ ਮਿਲੇ ਦੁੱਖਾਂ ਨੇ ਪੁੱਤ ਨੂੰ ਬਣਾਇਆ ਮਾਂ ਦਾ ਕਾਤਲ!Punjabkesari TV

4 years ago

ਮੋਗਾ ਜ਼ਿਲੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਬੇਟੇ ਨੇ ਆਪਣੀ ਮਾਂ ਦਾ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ..... ਮਾਂਵਾਂ ਜਿੱਥੇ ਵਿਦੇਸ਼ ਗਏ ਪੁੱਤਰਾਂ ਦਾ ਇੰਤਜ਼ਾਰ ਕਰਦੀਆਂ ਨੇ.... ਉੱਥੇ ਵਿਦੇਸ਼ ਤੋਂ ਪਰਤਿਆ ਸਤਵਿੰਦਰ ਸਿੰਘ ਆਪਣੀ ਹੀ ਮਾਂ ਕਰਮਜੀਤ ਕੌਰ ਦੀ ਜਾਨ ਦਾ ਵੈਰੀ ਬਣ ਗਿਆ....ਤੇ ਆਪਣੀ ਮਾਂ 'ਤੇ ਕਹੀ ਤੇ ਘੋਟਣੇ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ....ਤੜਕ ਸਾਰ ਵਾਪਰੀ ਇਸ ਘਟਨਾ ਨਾਲ ਪਿੰਡ ਵਿਚ ਦਹਿਸ਼ਤ ਫੈਲ ਗਈ.....
 

NEXT VIDEOS