Punjab

Modi ਦਾ ਸਹੁੰ ਚੁੱਕ ਸਮਾਗਮ ਹੋਵੇਗਾ Grand, ਦੇਖੋ ਖਾਸ ਤਿਆਰੀਆਂPunjabkesari TV

4 years ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਰਵਾਰ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਨੇ। ਸ਼ਾਮ ਸੱਤ ਵਜੇ ਉਹ ਰਾਸ਼ਟਰਪਤੀ ਭਵਨ ਦੇ ਫੋਰ ਕੋਰਟ ਵਿਚ ਸਹੁੰ ਚੁੱਕਣਗੇ। 90 ਮਿੰਟਾਂ ਤੱਕ ਇਹ ਸਮਾਗਮ ਚੱਲੇਗਾ.... ਜਿਸ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉੱਪ ਰਾਸ਼ਟਰਪਤੀ ਵੈਂਕੇਯਾ ਨਾਇਡੂ ਦੇ ਇਲਾਵਾ ਦੇਸ਼-ਵਿਦੇਸ਼ ਤੋਂ 8 ਹਜ਼ਾਰ ਮਹਿਮਾਨ ਸ਼ਿਰਕਤ ਕਰਨਗੇ। 
 

NEXT VIDEOS