Punjab

ਦਲਿਤ ਆਗੂ ਤੇ ਸਾਬਕਾ MLA ਸ਼ਿੰਗਾਰਾ ਰਾਮ ਸਹੂੰਗੜਾ ਗ੍ਰਿਫ਼ਤਾਰPunjabkesari TV

4 years ago

ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ 'ਚ ਰਵੀਦਾਸ ਭਾਈਚਾਰੇ ਦੇ ਪ੍ਰਦਰਸ਼ਨ 'ਚ ਗੜਸ਼ੰਕਰ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਵੱਲੋਂ ਦੇਵੀ ਦੇਵਤਾਵਾਂ 'ਤੇ ਕਥਿਤ ਤੌਰ 'ਤੇ ਟਿੱਪਣੀ ਕਰਨ ਦੇ ਦੋਸ਼ 'ਚ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਐ...ਸ਼ੁਕਰਵਾਰ ਸ਼ਾਮ ਨਵਾਂਸ਼ਹਿਰ ਅਦਾਲਤ 'ਚ ਪੇਸ਼ ਕੀਤਾ ਗਿਆ...ਜਿਥੋਂ ਅਦਾਲਤ ਨੇ ਸ਼ਿੰਗਾਰਾ ਰਾਮ ਨੂੰ ਨਿਆਂਇਕ ਹਿਰਾਸਤ 'ਚ ਜੇਲ੍ਹ ਚ ਭੇਜ ਦਿੱਤਾ ਐ...

NEXT VIDEOS