Punjab

MLA ਰਮਨਜੀਤ ਸਿੱਕੀ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ, ਦੇਖੋ ਕੀ ਬੋਲੇ ਲੋਕPunjabkesari TV

4 years ago


ਵਿਧਾਇਕ ਰਮਨਜੀਤ ਸਿੱਕੀ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ

ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਨੇ ਰਮਨਜੀਤ ਸਿੱਕੀ
'ਲੋਕਾਂ ਨੇ ਜਾਹਿਰ ਕੀਤੀ ਆਪਣੀ ਨਰਾਜਗੀ'
'ਕੈਪਟਨ ਨੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਕੀਤੇ ਪੂਰੇ'
ਬੋਲੇ ਲੋਕ, ਹਲਕੇ 'ਚ ਨਹੀਂ ਵਿਚਰਦੇ ਰਮਨਜੀਤ ਸਿੱਕੀ
ਰਮਨਜੀਤ ਸਿੱਕੀ ਨੂੰ ਲੋਕਾਂ ਨੇ ਪੁੱਛੇ ਸਵਾਲ

NEXT VIDEOS