PUNJAB 2020

Medical College 'ਚ Outsiders ਦੀ ਗੁੰਡਾਗਰਦੀPunjabkesari TV

1 views one month ago


ਕਾਲਜਾਂ 'ਚ ਆਊਟ ਸਾਈਡਰਜ਼ ਦੀ ਗੁੰਡਾਗਰਦੀ ਦੀਆਂ ਨਿੱਤ ਖਬਰਾਂ ਸਾਹਮਣੇ ਆਉਂਦੀਆਂ ਨੇ....ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦਾ ਐ... ਜਿਥੇ ਕਾਰ 'ਤੇ ਆਏ ਦੋ ਨੌਜਵਾਨਾਂ ਨੇ ਕਾਲਜ ਕੈਂਪਸ 'ਚ ਦਾਖਲ ਹੋ ਸ਼ਰੇਆਮ ਕੁੜੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ... ਇਸ ਦੌਰਾਨ ਜਦੋਂ ਲੜਕੀ ਦੇ ਦੋਸਤਾਂ ਨੇ ਵਿਰੋਧ ਕੀਤਾ, ਤਾਂ ਲੜਕਿਆਂ ਨੇ ਉਸ 'ਤੇ ਪਿਸਤੌਲ ਤਾਣ ਦਿੱਤੀ... ਤੇ ਧਮਕੀਆਂ ਦਿੰਦੇ ਹੋਏ ਵਾਪਸ ਚਲੇ ਗਏ ...ਪੀੜਤ ਵਿਦਿਆਰਥੀਆਂ ਵਲੋਂ ਇਸਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ, ਜਿਸ'ਤੇ ਕਾਰਵਾਈ ਕਰਦਿਆਂ ਪੁਲਸ ਨੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਐ...