Punjab

ਸੁਖਬੀਰ ਬਾਦਲ ਦੇ ਕਤਲ ਦੀ ਵੱਡੀ ਸਾਜ਼ਿਸ਼ ਦਾ ਪਰਦਾਫਾਸ਼Punjabkesari TV

4 years ago

ਸੁਖਬੀਰ ਬਾਦਲ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼
ਤਰਨਤਾਰਨ ਧਮਾਕੇ ਦੀ ਜਾਂਚ ਦੌਰਾਨ ਹੋਇਆ ਵੱਡਾ ਖੁਲਾਸਾ
ਸੁਖਬੀਰ ਨੂੰ ਬੰਬ ਨਾਲ ਉਡਾਉਣਾ ਚਾਹੁੰਦੇ ਸੀ ਮੁਲਜ਼ਮ
2016 'ਚ ਰਚੀ ਸੀ ਸੁਖਬੀਰ ਦੇ ਕਤਲ ਦੀ ਸਾਜ਼ਿਸ਼
ਸੁਖਬੀਰ ਦੀ ਸੁਰੱਖਿਆ ਦੇਖ ਘਬਰਾਇਆ ਗਿਆ ਸੀ ਪੰਜਵੜ
ਬੰਬ ਬਣਾਉਣ 'ਚ ਮਾਹਰ ਹੈ ਪੰਜਵੜ  
 

NEXT VIDEOS