PUNJAB 2020

ਸਾਦਾ ਵਿਆਹ, ਪਰ ਇਹ ਮਹਿੰਗੇ ਵਿਆਹਾਂ ਤੋਂ ਕਿਤੇ ਖਾਸ ਹੈPunjabkesari TV

1 views 4 months ago

ਖਰਚੀਲੇ ਵਿਆਹ ਤਾਂ ਬਹੁਤ ਹੁੰਦੇ ਨੇ...ਜਿਨ੍ਹਾਂ 'ਚ ਸ਼ਰਾਬਾਂ, ਡਾਂਸ ਤੇ ਕਈ ਤਰ੍ਹਾਂ ਦੇ ਪਕਵਾਨਾਂ 'ਤੇ ਪੈਸੇ ਉਡਾ ਦਿੱਤੇ ਜਾਂਦੇ ਨੇ ਤੇ ਸਿਰ ਚੜ੍ਹ ਜਾਂਦਾ ਐ ਕਰਜ ਦਾ ਬੋਝ...ਅਜਿਹੇ ਵਿਆਹਾਂ ਦਾ ਨਤੀਜਾ ਵੀ ਸਿਫਰ ਰਹਿੰਦਾ ਐ......ਪਰ ਤੁਹਾਨੂੰ ਅੱਜ ਇਕ ਅਜਿਹੇ ਵਿਆਹ 'ਚ ਲੈ ਚੱਲਦੇ ਹਾਂ ਜੋ ਸਮਾਜ ਨੂੰ ਇਕ ਸੇਧ ਦੇ ਗਿਆ ਤੇ ਆਉਣ ਵਾਲੇ ਸਮੇਂ 'ਚ ਇਸਦੇ ਨਤੀਜੇ ਵੀ ਸਾਹਮਣੇ ਆਉਣਗੇ... ਇਹ ਵਿਆਹ ਸਾਦਾ ਐ...ਪਰ ਮਹਿੰਗੇ ਵਿਆਹਾਂ ਤੋਂ ਕਿਤੇ ਖਾਸ ਐ...ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀਆਂ ਇਨ੍ਹਾਂ ਜੋੜੀਆਂ ਨੇ ਜਿਥੇ ਸਾਦੇ ਵਿਆਹ ਦਾ ਸੁਨ੍ਹੇਹਾ dita  ਉਥੇ ਹੀ ਨੇਤਰਦਾਨ ਕਰਨ da ਨੇਕ ਉਪਰਾਲਾ ਵੀ ਕੀਤਾ ...ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਖਾਸ ਵਿਆਹ 'ਚ