Punjab

3 ਮਹੀਨੇ ਦੀ Married ਨਿਕਲੀ 4 ਮਹੀਨੇ ਦੀ Pregnant, ਪਰਿਵਾਰ ਦੇ ਉਡੇ ਹੋਸ਼Punjabkesari TV

4 years ago

3 ਮਹੀਨੇ ਪਹਿਲਾਂ ਵਿਆਹੇ ਇਸ ਨੌਜਵਾਨ ਦੀ ਜਿੰਦਗੀ 'ਚ ਇਸ ਅਲਟਰਾ ਸਾਊਂਡ ਰਿਪੋਰਟ ਨੇ ਐਸਾ ਭੂਚਾਲ ਲਿਆਂਦਾ ਕਿ ਵਿਆਹ ਦੇ ਸੁਪਨੇ ਧਰੇ-ਧਰਾਏ ਰਹਿ ਗਏ...ਇਹ ਰਿਪੋਰਟ ਸੰਦੀਪ ਦੀ ਪਤਨੀ ਦੀ ਐ, ਜਿਸ ਵਿਚ ਉਸਨੂੰ 4 ਮਹੀਨਿਆਂ ਦੀ ਗਰਭਵਤੀ ਦੱਸਿਆ ਗਿਆ ਐ...ਜਿਸਤੋਂ ਬਾਅਦ ਪਰਿਵਾਰ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ....ਮਾਮਲਾ ਅੰਮ੍ਰਿਤਸਰ ਦੇ ਗੁੱਜਰਪੁਰਾ ਇਲਾਕੇ ਦਾ ਐ...

NEXT VIDEOS