Punjab

ਇਸ ਸਰਕਾਰੀ ਸਕੂਲ ਨੂੰ ਵੇਖ ਖੁਸ਼ ਹੋ ਜਾਵੇਗੀ ਰੂਹPunjabkesari TV

4 years ago

 ਪਹਿਲੀ ਨਜ਼ਰੇ ਵੇਖਣ ਤੇ ਇਹ ਕੋਈ ਪ੍ਰਾਈਵੇਟ ਸਕੂਲ ਲੱਗਦਾ ਹੈ ਪਰ ਅਸਲ ਵਿਚ ਇਹ ਕੋਈ  ਪ੍ਰਾਈਵੇਟ ਸਕੂਲ ਨਹੀਂ ਬਲਕਿ ਇਕ ਸਰਕਾਰੀ ਸਕੂਲ ਹੈ ....... ਜੀ ਹਾਂ , ਮਾਨਸਾ ਦੇ ਕਸਬਾ ਭੀਖੀ ਦਾ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸਕੈਡੰਰੀ ਸਕੂਲ਼ .... ਇਸ ਸਰਕਾਰੀ ਸਕੂਲ ਵਿੱਚ ਜਿੰਨੀਆਂ ਆਧੁਨਿਕ ਸੁਵਿਧਾਵਾ ਉਪਲਬੱਧ ਹਨ ਸ਼ਾਇਦ ਕਿਸੇ ਪ੍ਰਾਈਵੇਟ ਸਕੂਲ ਵਿੱਚ ਵੀ ਨਾ ਹੋਣ ...... ਇਸ ਸਕੂਲ ਵਿੱਚ ਬੱਚਿਆਂ ਦੇ ਖੇਡਣ ਲਈ ਖੁੱਲ੍ਹੀਆਂ ਗਰਾਊਂਡਾਂ, ਸੋਹਣੀਆਂ ਪਾਰਕਾਂ,ਪੜ੍ਹ੍ਹਨ ਲਈ ਸਮਾਰਟ ਕਲਾਸਾਂ ਤੇ ਸਾਇੰਸ ਲੈਬ,ਲਾਇਬ੍ਰੇਰੀ ਵਰਗੀ ਹਰ  ਸਹੂਲਤ ਮੌਜੂਦ ਹੈ ..... ਇਸ ਸਕੂਲ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿੱਚ ਬੱਚਿਆਂ ਤੇ ਅਧਿਆਪਕਾਂ ਦੀ ਹਾਜ਼ਰੀ ਬਾਇਓਮੈਟ੍ਰਿਕ ਸਿਸਟਮ ਨਾਲ ਲੱਗਦੀ ਹੈ ......... ਬੱਚੇ ਵੀ ਇਸ ਸਕੂਲ ਵਿਚ ਪੜ੍ਹਨ ਤੇ ਮਾਣ  ਮਹਿਸੂਸ ਕਰ ਰਹੇ ਨੇ    

NEXT VIDEOS