Punjab

Mansa ਦੇ ਇਸ ਕਿਸਾਨ ਤੋਂ ਜਾਣੋਂ ਕਿਵੇਂ ਹੁੰਦੀ ਹੈ Dragon ਫਲ ਤੇ Chandan ਦੀ ਖੇਤੀPunjabkesari TV

4 years ago

ਮਾਨਸਾ ਦੀ ਰੇਤੀਲੀ ਜ਼ਮੀਨ 'ਤੇ ਹੁਣ ਵਿਦੇਸ਼ੀ ਫਲ ਡ੍ਰੈਗਨ ਤੇ ਚੰਦਨ ਦੀ ਖੇਤੀ ਹੋਣ ਲੱਗੀ ਹੈ ਤੇ ਇਹ ਕਰਿਸ਼ਮਾ ਕਰ ਦਿਖਾਇਆ ਹੈ ਪਿੰਡ ਭਾਦੜਾ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੇ,ਜੋ ਦੂਜੇ ਕਿਸਾਨਾਂ ਲਈ ਮਿਸਾਨ ਬਣਿਆ ਹੈ...ਅਮਨਦੀਪ ਸਿੰਘ ਨੇ ਗੁਜਰਾਤ ਦੇ ਕਿਸਾਨਾਂ ਦੀ ਮਦਦ ਨਾਲ ਇਸ ਖੇਤੀ ਦੀ ਸ਼ੁਰੂਆਤ ਕੀਤੀ ਹੈ....ਉਸਨੇ ਦੱਸਿਆ ਕਿ 50 ਡਿਗਰੀ ਤੱਕ ਦੇ ਤਾਪਮਾਨ 'ਚ ਚੰਦਨ ਦੀ ਖੇਤੀ ਹੋ ਸਕਦੀ ਹੈ...
 

NEXT VIDEOS