Punjab

ਸਿੱਖ ਕੁੱਟਮਾਰ ਮਾਮਲਾ: ਕੈਪਟਨ ਸੰਧੂ ਨੂੰ ਵੋਟ ਨਹੀਂ ਪਾਉਣਗੇ ਸਿੱਖ - ਇਯਾਲੀPunjabkesari TV

4 years ago

ਕੈਪਟਨ ਸੰਦੀਪ ਸੰਧੂ ਦੇ ਦਫਤਰ ਬਾਹਰ ਕੁੱਟਮਾਰ ਦਾ ਮਾਮਲਾ
ਕਾਂਗਰਸੀ ਵਿਧਾਇਕ ਆਸ਼ੂ ‘ਤੇ ਲੱਗੇ ਇਲਜ਼ਾਮ
ਸਿੱਖ ਨੌਜਵਾਨ ਨਾਲ ਹੋਈ ਸੀ ਕੁੱਟਮਾਰ
ਅਕਾਲੀ ਉਮੀਦਵਾਰ ਮਨਪ੍ਰੀਤ ਇਯਾਲੀ ਨੇ ਲਗਾਏ ਇਲਜ਼ਾਮ
ਮੰਤਰੀ ਆਸ਼ੂ ਦੀ ਕੁੱਟਮਾਰ ਦੀ ਫੋਟੋ ਕੀਤੀ ਜਨਤਕ
ਕਾਂਗਰਸੀ ਨੇਤਾ ਕਰਦੇ ਹਨ ਗੁੰਡਾਗਰਦੀ
ਕਾਂਗਰਸੀਆਂ ਨੇ ਕੀਤੀ ਕਕਾਰਾਂ ਦੀ ਬੇਅਦਬੀ
ਇਯਾਲੀ ਦੀ ਪੀੜਤ ਯੂਵਕ ਨੂੰ ਮਦਦ ਦੀ ਪੇਸ਼ਕਸ਼
ਸਿੱਖ ਨਹੀਂ ਪਾਉਣਗੇ ਕਾਂਗਰਸ ਨੂੰ ਵੋਟ
ਕਾਂਗਰਸ ਦੇ ਖਿਲਾਫ ਹੋਏ ਸਿੱਖ ਵੋਟਰ

NEXT VIDEOS