PUNJAB 2020

ਜਿੱਤ ਦਾ ਸ਼ੁਕਰਾਨਾ ਕਰਨ ਦਰਬਾਰ ਸਾਹਿਬ ਪਹੁੰਚੇ ਮਨਪ੍ਰੀਤ ਇਆਲੀPunjabkesari TV

1 views 5 months ago

ਪੰਜਾਬ ਵਿਚ ਹੋਈਆਂ ਜਿਮਨੀ ਚੋਣਾਂ ਦੇ ਵਿਚ ਦਾਖਾ ਸੀਟ 'ਤੇ ਅਕਾਲੀ ਦਲ ਦੀ ਜਿੱਤ ਦੇ ਨਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਸ਼੍ਰੀ ਹਰੀ ਮੰਦਿਰ ਸਾਹਿਬ ਪਹੁੰਚੇ ਅਤੇ ਗੁਰੂ ਘਰ ਸ਼ੁਕਰਾਨਾ ਕੀਤਾ । ਇਸ ਮੌਕੇ ਉਨ੍ਹਾਂ ਕਾਂਗਰਸ 'ਤੇ ਚੋਣਾਂ ਦੇ ਵਿਚ ਧਕੇ ਸ਼ਾਹੀ ਕਰਨ ਦੇ ਆਰੋਪ ਮੜੇ । ਇਸ ਦੌਰਾਨ ਇਆਲੀ ਨੂੰ ਐਸ ਜੀ ਪੀ ਸੀ ਵਲੋਂ ਸਨਮਾਨਿਤ ਕੀਤਾ ਗਿਆ ।