PUNJAB 2019

Mandeep Manna ਦੇ SGPC 'ਤੇ ਬਹੁਤ ਵੱਡੇ ਦੋਸ਼Punjabkesari TV

140 views one month ago

ਸਾਬਕਾ ਕਾਂਗਰਸ ਨੇਤਾ ਮਨਦੀਪ ਸਿੰਘ ਮੰਨਾ ਨੇ ਐਸਜੀਪੀਸੀ ਦੀ ਸਭ ਤੋਂ ਆਧੁਨਿਕ ਸਾਰਾਗੜੀ ਸਰਾਂ 'ਚ ਸੰਗਤ ਦੇ ਪੈਸੇ ਗਬਣ ਕਰਨ ਦੇ ਇਲਜਾਮ ਲਗਾਏ ਨੇ...ਮੰਨਾ ਮੁਤਾਬਕ 44 ਕਰੋੜ ਦੀ ਸਰਾਂ 'ਚ ਰੋਜਾਨਾ 60 ਹਜ਼ਾਰ ਦੇ ਕਰੀਬ ਸਫਾਈ ਦਾ ਦਿੱਤਾ ਜਾ ਰਿਹਾ ਐ...ਜੋ ਕਿ ਸੰਗਤ ਦੇ ਪੈਸੇ ਦੀ ਲੁੱਟ ਐ...ਉਨ੍ਹਾਂ ਕਿਹਾ ਕਿ ਕਈ ਕੰਪਨੀਆਂ ਅੱਧੇ ਰੇਟਾਂ 'ਤੇ ਇਹ ਕੰਮ ਕਰਨ ਲਈ ਤਿਆਰ ਨੇ, ਪਰ ਉਨ੍ਹਾਂ ਨੂੰ ਟੈਂਡਰ ਹੀ ਨਹੀਂ ਦਿੱਤੇ ਜਾ ਰਹੇ ਨੇ