PUNJAB 2019

84 ਦੰਗਾ ਪੀੜਤਾਂ ਨੂੰ ਆਰਥਕ ਤੌਰ 'ਤੇ ਆਤਮ ਨਿਰਭਰ ਬਣਾਏਗੀ DSGMCPunjabkesari TV

1 views one month ago

84 ਦੰਗਾ ਪੀੜਤ ਪਰਿਵਾਰਾਂ ਦੇ ਲਈ DSGMC ਦਾ ਉਪਰਾਲਾ
ਪੀੜਤ ਪਰਿਵਾਰਾਂ ਲਈ ਖੋਲ੍ਹੇ ਜਾਣਗੇ ਸਟੋਰ
ਦਿੱਲੀ ਦੇ ਹਰ ਗੁਰੂਦੁਆਰਾ ਸਾਹਿਬ ਬਣਨਗੇ ਸਟੋਰ
ਆਰਥਿਕ ਰੂਪ ਤੇ ਕਮਾਉਣ ਯੋਗ ਬਣਾਉਣ ਦੀ ਮਦਦ ਕਰੇਗੀ ਕਮੇਟੀ  
DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਜਾਣਕਾਰੀ
2020 ਤੱਕ ਦਿੱਲੀ ਦੇ ਹਰ ਗੁਰੂਦੁਆਰਾ ਸਾਹਿਬ 'ਚ ਖੁੱਲ੍ਹ ਜਾਣਗੇ ਸਟੋਰ