Punjab

Mandir ਦੇ Sarover ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇPunjabkesari TV

5 years ago

ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਬਣੇ ਸ਼ਿਵਾਲਾ ਮੰਦਿਰ ਦਾ ਮੁੱਦਾ ਇਕ ਵਾਰ ਫਿਰ ਗਰਮਾ ਗਿਆ ਹੈ ... ਮੰਦਿਰ ਦੇ ਸਰੋਵਰ ਨੂੰ ਲੈ ਕੇ ਦੋ ਧਿਰਾਂ ਮੁੜ ਆਹਮੋ-ਸਾਹਮਣੇ ਹੋ ਗਈਆਂ...ਦਰਅਸਲ, ਇਕ ਧਿਰ ਨੇ ਮੰਦਿਰ ਦੇ ਨਾਲ ਲੱਗਦੇ ਪਲਾਟ ਦੀ ਇਹ ਕਹਿੰਦੇ ਹੋਏ ਸਫਾਈ ਕਰਵਾਉਣੀ ਸ਼ੁਰੂ ਕਰ ਦਿੱਤੀ ਕਿ ਇਸ ਜਗ੍ਹਾ ਮੰਦਿਰ ਦਾ ਸਰੋਵਰ ਹੈ...ਜਦਕਿ ਦੂਜੀ ਪਾਰਟੀ ਇਸਨੂੰ ਨਿੱਜੀ ਪਲਾਟ ਦੱਸ ਰਹੀ ਐ... ਉਸਦਾ ਕਹਿਣਾ ਐ ਕਿ ਅਦਾਲਤ ਦਾ ਸਟੇਅ ਹੋਣ ਦੇ ਬਾਵਜੂਦ ਨਗਰ ਨਿਗਮ ਨੇ ਛੁੱਟੀ ਵਾਲੇ ਦਿਨ ਉਨ੍ਹਾਂ ਦੇ ਪਲਾਟ ਦੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ...