Punjab

Jallianwala Bagh ਦੇ ਸਰਕਾਰੀ ਸਮਾਗਮ ਤੋਂ ਦੂਰ ਰਹੇ Captain 'ਤੇ ਵਰ੍ਹੇ MalikPunjabkesari TV

5 years ago

ਜਲਿਆਂਵਾਲਾ ਬਾਗ ਦੇ 100 ਸਾਲਾ ਸਰਕਾਰੀ ਸਮਾਗਮ 'ਚ ਸ਼ਾਮਲ ਨਾ ਹੋਣ 'ਤੇ ਭਾਜਪਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ ਐ... ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕੈਪਟਨ ਨੂੰ ਹੰਕਾਰੀ ਤੇ ਰਾਹੁਲ ਗਾਂਧੀ ਦਾ ਚਾਪਲੂਸ ਕਰਾਰ ਦਿੰਦੇ ਹੋਏ ਕਿਹਾ ਕਿ ਕੈਪਟਨ ਨੇ ਪ੍ਰੋਟੋਕੋਲ ਦੀ ਵੀ ਪ੍ਰਵਾਹ ਨਹੀਂ ਕੀਤੀ ...ਤੇ ਉਪ ਰਾਸ਼ਟਰਪਤੀ ਦੀ ਮੌਜੂਦਗੀ ਵਾਲੇ ਸਮਾਗਮ ਨੂੰ ਦਰਕਿਨਾਰ ਕਰ ਰਾਹੁਲ ਗਾਂਧੀ ਨਾਲ ਜਲ੍ਹਿਆਂਵਾਲਾ ਬਾਗ ਪਹੁੰਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਗਏ.... 
 

NEXT VIDEOS