PUNJAB 2020

90 ਸਾਲਾਂ ਬਜ਼ੁਰਗ ਮਾਂ ਦੀਆਂ ਖੁਸ਼ੀਆਂ ਅੱਗੇ ਸਭ ਖੁਸ਼ੀਆਂ ਫੇਲ!Punjabkesari TV

10 months ago

16 ਸਾਲਾਂ ਦੇ ਲੰਬੇ ਇਤਜ਼ਾਰ ਤੋਂ ਬਾਅਦ ਮਾਂ ਤੇ ਪੁੱਤ ਦਾ ਮਿਲਣ ਹੋਇਆ ਐ...ਇਸ ਬਜ਼ੁਰਗ ਮਾਂ ਦੀਆਂ ਅੱਖੀਆਂ ਬੇਟੇ ਨੂੰ ਦੇਖਣ ਲਈ ਤਰਸ ਗਈਆਂ ਸਨ...ਅੱਜ ਬੇਟੇ ਨੇ ਘਰ ਦੀ ਦਹਿਲੀਜ 'ਤੇ ਪੈਰ ਧਰਿਆ ਤਾਂ ਇਸ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ....ਮਲੇਰਕੋਟਲਾ ਦੇ ਮੁਹੱਲਾ ਚਾਨੇ ਲੁਹਾਰਾ ਦਾ ਗੁਲਾਮ ਫਰੀਦ ਪਾਕਿਸਤਾਨ ਦੀ ਕੋਟਲਖਪਤ ਜੇਲ੍ਹ 'ਚ ਬੰਦ ਸੀ..2003 'ਚ ਗੁਲਾਮ ਫਰੀਦ ਪਾਕਿਸਤਾਨ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਸੀ ਤੇ ਉਥੇ ਫਿਰ ਉਸਨੂੰ ਜੇਲ੍ਹ ਹੋ ਗਈ...