Punjab

ਹੈਦਰਾਬਾਦ ਐਨਕਾਊਂਟਰ 'ਤੇ ਦੇਖੋ ਲੁਧਿਆਣਾ ਦੀਆਂ ਮਹਿਲਾਵਾਂ ਨੇ ਕੀ ਕਿਹਾPunjabkesari TV

4 years ago

ਬਲਾਤਕਾਰੀਆਂ ਦੇ ਐਨਕਾਊਂਟਰ 'ਤੇ ਬੋਲੀਆਂ ਮਹਿਲਾਵਾਂ
'ਹੈਦਰਾਬਾਦ ਪੁਲਸ ਨੇ ਕੀਤਾ ਬਹੁਤ ਵਧੀਆ ਕੰਮ'
ਬੋਲੀਆਂ ਮਹਿਲਾਵਾਂ, ਹੋਰ ਪੀੜ੍ਹਤਾਂ ਨੂੰ ਵੀ ਮਿਲੇ ਇਨਸਾਫ਼
'ਦਰਿੰਦਿਆਂ ਨੂੰ ਤੜਫਾ-ਤੜਫਾ ਕੇ ਦਿਓ ਮੌਤ, ਪਬਲਿਕ ਦੇਖੇ'
'ਕਾਨੂੰਨ ਸ਼ਖ਼ਤ ਹੋਵੇ ਤਾਂ ਰੇਪ ਹੋਣੇ ਹੀ ਹੋ ਜਾਣਗੇ ਬੰਦ'
' ਪਾਰਲੀਮੈਂਟ 'ਚ ਉਠਣਾ ਚਾਹੀਦਾ ਮੁੱਦਾ'
ਹੈਦਰਾਬਾਦ ਪੁਲਸ ਨੂੰ ਮਹਿਲਾਵਾਂ ਨੇ ਕੀਤਾ ਸਲੂਟ

NEXT VIDEOS