Punjab

ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਵਧਾਨ !Punjabkesari TV

4 years ago

ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਕੱਟਿਆ ਜਾਵੇਗਾ ਈ-ਚਲਾਨ
ਸ਼ੁਰੂਆਤੀ ਦੌਰ 'ਤੇ 6 ਪ੍ਰਮੁੱਖ ਚੌਂਕਾਂ 'ਚ ਕੀਤੀ ਜਾਵੇਗੀ ਵਿਵਸਥਾ
ਸ਼ਹਿਰ 'ਚ ਲਗਾਏ ਜਾਣਗੇ ਸੀਸੀਟੀਵੀ ਕੈਮਰੇ
ਵਾਹਨ ਮਾਲਕਾਂ ਦੀ ਪਹਿਚਾਨ ਕਰਕੇ ਚਲਾਨ ਘਰ 'ਚ ਭੇਜੇ ਜਾਣਗੇ
ਚਲਾਨ ਭੇਜਣ ਦੌਰਾਨ ਡਾਕ ਦਾ ਖਰਚ ਵੀ ਚਾਲਨ 'ਚ ਸ਼ਾਮਿਲ ਹੋਵੇਗਾ

NEXT VIDEOS