Punjab

Chose Healthy Life Green Life ਤਹਿਤ ਕੱਢੀ ਸਾਈਕਲ ਰੈਲੀPunjabkesari TV

4 years ago

ਲੁਧਿਆਣਾ 'ਚ ਪੰਜਾਬ ਕੇਸਰੀ ਗਰੁੱਪ, ਬੈਂਕ ਆਫ ਬੜੌਦਾ, ਲੁਧਿਆਣਾ ਪੁਲਸ, ਬੌਂਬੇ ਸਾਈਕਲ ਵਲੋਂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ... ਸਾਈਕਲਿੰਗ ਫਾਰ ਹੈਲਦੀ ਲਾਈਫ ਦੇ ਥੀਮ ਨਾਲ ਕੱਢੀ ਗਈ ਇਸ ਰੈਲੀ 'ਚ 10 ਸਾਲ ਦੇ ਬੱਚੇ ਤੋਂ ਲੈ ਕੇ 65 ਸਾਲ ਦੇ ਬਜ਼ੁਰਗ ਨੇ ਹਿੱਸਾ ਲਿਆ...ਏ.ਡੀ.ਸੀ. ਸੁਰਿੰਦਰ ਲਾਂਬਾ ਤੇ ਬੈਂਕ ਦੇ ਰਿਜਨਲ ਹੈਡ ਵਾਈ ਕੇ ਗੁਪਤਾ ਨੇ ਝੰਡੀ ਵਿਖਾ ਕੇ ਰੈਲੀ ਨੂੰ ਰਵਾਨਾ ਕੀਤਾ....ਇਸ ਸਾਈਕਲੋਥੋਨ 'ਚ ਹਿੱਸਾ ਲੈਣ ਵਾਲੇ 250 ਪ੍ਰਤੀਯੋਗੀਆਂ ਨੇ 22 ਕਿਲੋਮੀਟਰ ਤੱਕ ਨਾਨ ਸਟਾਪ ਸਾਈਕਲਿੰਗ ਕੀਤੀ ਤੇ ਲੋਕਾਂ ਨੂੰ ਚੂਜ਼ ਹੈਲਦੀ ਲਾਈਫ ਗ੍ਰੀਨ ਲਾਈਫ ਤੇ ਸੇ ਨੌ ਟੂ ਡਰੱਗ ਦਾ ਸੰਦੇਸ਼ ਦਿੱਤਾ ......
 

NEXT VIDEOS