Punjab

ਭਾਰਤ ਸਰਕਾਰ ਤੋਂ ਨਰਾਜ਼ ਸਾਈਕਲ ਇੰਡਸਟਰੀਜ਼ ਵਾਲੇPunjabkesari TV

4 years ago

ਲੁਧਿਆਣਾ ਦੀ ਸਾਈਕਲ ਇੰਡਸਟਰੀ ਏਸ਼ੀਆ ਚ ਪਹਿਲੇ ਅਤੇ ਪੂਰੇ ਵਿਸ਼ਵ ਚ ਦੂਜੇ ਨੰਬਰ ਤੇ ਹੈ..ਲੁਧਿਆਣਾ ਵਿੱਚ ਲਗਭੱਗ 4000-4500 ਅਜਿਹੇ ਮੈਨੂਫੈਕਚਰਰ ਨੇ ਜੋ ਸਾਈਕਲ ਦੇ ਕਿੱਤੇ ਨਾਲ ਜੁੜੇ ਹੋਏ ਨੇ..ਪਰ ਹੁਣ ਉਨ੍ਹਾਂ ਤੇ ਚਾਈਨਾ ਦੇਸ਼ ਦੀ ਤਲਵਾਰ ਲਟਕ ਗਈ ਹੈ

NEXT VIDEOS