Punjab

Dhanjay ਦੀ ਖੁਦਕੁਸ਼ੀ ਤੋਂ ਬਾਅਦ ਇਕ ਹੋਰ Student ਦੀ Video ViralPunjabkesari TV

4 years ago

ਸਕੂਲਾਂ ਵਿਚ ਵਿਦਿਆਰਥੀਆਂ 'ਤੇ ਤਸ਼ਦੱਦ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ..... ਲੁਧਿਆਣਾ ਦੇ ਐਸ ਜੀ ਡੀ. ਸਕੂਲ 'ਚ ਡਿਸਪਲਿਨ ਦੇ ਨਾਂ 'ਤੇ ਹੋਏ ਤਸ਼ੱਦਦ ਤੋਂ ਬਾਅਦ ਵਿਦਿਆਰਥੀ ਧਨੰਜੇ ਨੇ ਮੌਤ ਨੂੰ ਗਲੇ ਲਗਾ ਲਿਆ ਸੀ.... ਪਰ ਉਸ ਤੋਂ ਬਾਅਦ ਵੀ ਸਕੂਲਾਂ ਵਾਲੇ ਸਬਕ ਨਹੀਂ ਲੈ ਰਹੇ.... ਧਨੰਜੇ ਦੀ ਮੌਤ ਤੋਂ ਪਹਿਲਾਂ ਆਖਰੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਕ ਹੋਰ ਵੀਡੀਓ ਵਾਇਰਲ ਹੋਈ ਹੈ.... ਇਹ ਵੀਡੀਓ ਵੀ ਐਸ  ਜੀ ਡੀ ਸਕੂਲ ਦੀ ਵਿਦਿਆਰਥਣ ਦੀ ਹੈ.... ਵੀਡੀਓ ਵਿਚ ਇਕ ਬੱਚੀ ਸਹਿਮੀ ਹੋਈ ਦਿਖਾਈ ਦੇ ਰਹੀ ਹੈ... ਉਸ ਦੇ ਹੱਥਾਂ ਸਮੇਤ ਪੂਰੇ ਸਰੀਰ 'ਤੇ ਪੈਨ ਦੇ ਨਿਸ਼ਾਨ ਹਨ.... ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਬੱਚੀ ਦਾ ਪਿਤਾ ਭੜਕ ਗਿਆ....ਬੱਚੀ ਦੇ ਹੱਥ ਲਾਲ ਹੋਏ ਪਏ ਸਨ...
 

NEXT VIDEOS