Punjab

ਰੱਬ ਦੇ ਨਾਮ ‘ਤੇ ਸਿੱਖਾਂ ਤੋਂ Dollor ਮੰਗ ਰਿਹਾ Pakistan !Punjabkesari TV

4 years ago

ਭਾਰਤ-ਪਾਕਿਸਤਾਨ ਲਾਂਘੇ ਰਾਹੀਂ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਲਈ ਪਾਕਿਸਤਾਨ ਨੇ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ।  ਪਾਕਿਸਤਾਨ ਹਰ ਇੱਕ ਸਿੱਖ ਸ਼ਰਧਾਲੂ ਤੋਂ 20 ਡਾਲਰ ਦੀ ਮੰਗ ਕਰ ਰਿਹਾ ਹੈ। ਭਗਵਾਨ ਦੇ ਨਾਮ ‘ਤੇ ਕੁਝ ਦੇਦੇ ਵਾਲੀ ਪਾਕਿਸਤਨੀ ਮਾੜੀ-ਨੀਅਤ ਦਾ ਐਸ.ਜੀ.ਪੀ.ਸੀ. ਨੇ ਵਿਰੋਧ ਕੀਤਾ ਹੈ।
 

NEXT VIDEOS