Punjab

Titu Baniya ਨੇ ਭਰੀ ਨਾਮਜ਼ਦਗੀ, ਟੱਕਰ ਦੇਵੇਗਾ ਬਿੱਟੂ, ਬੈਂਸ ਤੇ ਗਰੇਵਾਲ ਨੂੰ !Punjabkesari TV

5 years ago

ਸੂਬੇ 'ਚ ਲੋਕ ਸਭਾ ਚੋਣਾਂ ਲਈ ਅੱਜ ਤੋਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।  ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਟੀਟੂ ਬਾਣੀਆਂ ਨਾਮਜ਼ਦਗੀ ਭਰਨ ਪਹੁੰਚੇ। ਗਲੇ 'ਚ ਖਸ-ਖਸ ਦੀਆਂ ਪੁੜੀਆਂ ਪਾ ਕਿ। ਇਸ ਮੌਕੇ ਟੀਟੂ ਨੇ ਪੱਤਰਕਾਰਾਂ ਨਾਲ ਗੱਲ ਬਾਤ ਕੀਤੀ। ਟੀਟੂ ਬਾਣੀਆਂ ਨੇ ਕਿਹਾ ਕਿ ਸੂਬੇ ਨੂੰ ਸਿੰਥੈਟਿਕ ਚਿੱਟੇ ਵਰਗੇ ਨਸ਼ੇ ਤੋਂ ਬਚਾਉਣ ਲਈ ਖਸ-ਖਸ ਦੀ ਖੇਤੀ ਕਰਨ ਦੀ ਲੋੜ ਹੈ ਤੇ ਰਿਵਾਇਤੀ ਨਸ਼ਿਆਂ ਨੂੰ ਅਪਨਾਉਣ ਦੀ ਲੋੜ ਹੈ 

NEXT VIDEOS