PUNJAB 2020

Amritsar ਤੋਂ BJP Candidate Hardeep Puri ਦਾ ਜ਼ੋਰਦਾਰ ਵਿਰੋਧPunjabkesari TV

1145 views 11 months ago

ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਜਪਾ ਨੇ ਲੋਕਲ ਦੀ ਥਾਂ ਪੈਰਾਸ਼ੂਟ ਉਮੀਦਵਾਰ 'ਤੇ ਭਰੋਸਾ ਜਤਾਇਆ ਹੈ....ਟਿਕਟ ਮਿਲਦੇ ਹੀ ਹਰਦੀਪ ਪੁਰੀ ਦਾ ਜ਼ੋਰਦਾਰ ਵਿਰੋਧ ਹੋਇਆ....ਭਾਜਪਾ ਵਰਕਰਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਖੁਦ ਹਾਰ ਮੰਨ ਕੇ ਕਾਂਗਰਸ ਦੀ ਝੋਲੀ ਇਹ ਸੀਟ ਪਾ ਦਿੱਤੀ ਹੈ..... ਭਾਜਪਾ ਵਰਕਰਾਂ ਨੇ ਹਾਈਕਮਾਨ ਨੂੰ ਇਕ ਵਾਰ ਫਿਰ ਉਮੀਦਵਾਰ 'ਤੇ ਵਿਚਾਰ ਕਰਨ ਨੂੰ ਕਿਹਾ ਹੈ....