Punjab

ਕਿਸਾਨਾ ਲਈ ਵਰਦਾਨ ਮਾਨਸੂਨ ਦੀ ਬਰਸਾਤPunjabkesari TV

4 years ago

 

ਲੁਧਿਆਣਾ- ਦੋ ਦਿਨ ਹੋਈ ਬਰਸਾਤ ਨੇ ਲੁਧਿਆਣਾ ਸ਼ਹਿਰ ਨੂੰ ਡੁਬੋ ਦਿੱਤਾ.ਸ਼ਹਿਰ ਦਾ ਕੋਈ ਵੀ ਕੋਣਾ ਨਹੀਂ ਬੱਚਿਆ ਜਿੱਥੇ ਪਾਣੀ ਨੇ ਅਪਣਾ ਰੂਪ ਨਾ ਵਿਖਾਇਆ ਹੋਵੇ.ਮੋਟਰਸਾਇਕਲ,ਕਾਰਾਂ ਅਤੇ ਬੱਸਾਂ ਤਕ ਪਾਣੀ ਚ ਡੁੱਬੀਆਂ ਹੋਇਆ ਨਜ਼ਰ ਆਈਆਂ.ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੋਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਇਨ੍ਹਾਂ ਦੋ ਦਿਨਾਂ ਚ ਇੱਕਲੇ ਲੁਧਿਆਣਾ ਸ਼ਹਿਰ ਚ 56 ਐਮ ਐਮ ਬਾਰਸ਼ ਰਿਕਾਰਡ ਕੀਤੀ ਗਈ ਹੈ.

NEXT VIDEOS