Punjab

Punjab 'ਚ ਮੌਸਮ ਨੇ ਬਦਲਿਆ ਮਿਜਾਜ਼Punjabkesari TV

4 years ago

ਇਹ ਤਸਵੀਰਾਂ ਨੇ ਜਲੰਧਰ ਤੇ ਲੁਧਿਆਣਾ ਦੀਆਂ ਨੇ.....ਜਿਥੇ ਸ਼ੁੱਕਰਵਾਰ ਨੂੰ ਇੰਦਰ ਦੇਵਤਾ ਮਿਹਰਬਾਨ ਹੁੰਦੇ ਦਿਖੇ....ਸ਼ਹਿਰ 'ਚ ਮੀਂਹ ਪੈਣ ਨਾਲ ਮੌਸਮ ਖੁਸ਼ਨੁਮਾ ਹੋ ਗਿਆ.... ਦਰਅਸਲ, ਪੰਜਾਬ ਦੇ ਕਈ ਸ਼ਹਿਰਾਂ 'ਚ ਸਵੇਰ ਤੋਂ ਪਏ ਮੀਂਹ ਤੇ ਚੱਲ ਰਹੀ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ....
 

NEXT VIDEOS