Punjab

TarnTaran 'ਚ ਵੱਡੀ ਗਿਣਤੀ Farmers ਨੇ ਘੇਰਿਆ ਬਿਜਲੀ ਵਿਭਾਗPunjabkesari TV

5 years ago


ਤਰਨਤਾਰਨ 'ਚ ਕਿਸਾਨਾਂ ਨੇ ਘੇਰਿਆ ਬਿਜਲੀ ਵਿਭਾਗ
ਬਿਜਲੀ ਵਿਭਾਗ ਦੇ ਬਾਹਰ ਕਿਸਾਨਾਂ ਨੇ ਲਗਾਇਆ ਧਰਨਾ
ਵੱਡੀ ਗਿਣਤੀ 'ਚ ਕਿਸਾਨਾਂ ਨੇ ਧਰਨੇ 'ਚ ਕੀਤੀ ਸ਼ਮੂਲੀਅਤ
ਵੱਡੀ ਗਿਣਤੀ 'ਚ ਧਰਨੇ 'ਚ ਪਹੁੰਚੀਆਂ ਔਰਤਾਂ
ਪੰਜਾਬ ਸਰਕਾਰ ਖਿਲਾਫ ਕਿਸਾਨਾਂ ਨੇ ਕੀਤੀ ਨਾਅਰੇਬਾਜੀ
ਕਿਸਾਨਾਂ ਨੇ ਬਿਜਲੀ ਦਰਾਂ ਘਟਨਾਉਣ ਦੀ ਕੀਤੀ ਮੰਗ
ਵਿਭਾਗੀ ਅਧਿਕਾਰੀਆਂ ਨੇ ਡਿਫਾਲਟਰਾਂ ਖਿਲਾਫ ਬਣਦੀ ਕਾਰਵਾਈ ਦੀ ਆਖੀ ਗੱਲ

NEXT VIDEOS