Punjab

‘ਅਮੀਰਾਂ’ ਨੂੰ ਕਿਡਨੀ ਵੇਚਣ ਲਈ ਤਿਆਰ ਹੈ ਇਹ ‘ਗਰੀਬਨੀ’Punjabkesari TV

4 years ago

ਤਲਵੰਡੀ ਸਾਬੋ- ਘਰ ਦਾ ਚੁਲ੍ਹਾ ਚੌਂਕਾ ਕਰਨ ਵਾਲੀ ਇਸ ਅਭਾਗਨ ਦਾ ਨਾਂ ਹੈ ਮੂਰਤੀ ਕੌਰ.ਮੌੜ ਮੰਡੀ ਦੇ ਪਿੰਡ ਸੰਦੋਹਾ ਦੀ ਰਹਿਣ ਵਾਲੀ 36 ਸਾਲਾ ਮੂਰਤੀ ਦੇ ਪਤੀ ਨਾਇਬ ਸਿੰਘ ਨੂੰ ਸਾਲ 2010 ਚ ਕੈਂਸਰ ਦੀ ਬਿਮਾਰੀ ਹੋ ਗਈ.ਨਾਇਬ ਕਿਸਾਨ ਸੀ.ਇਲਾਜ ਮਹਿੰਗਾ ਸੀ ਸੋ ਬੈਂਕ ਤੋਂ ਢਾਈ ਲੱਖ ਦਾ ਕਰਜਾ ਚੁੱਕਿਆ ਗਿਆ.ਪਰ ਇਹ ਸੱਭ ਕੰਮ ਨਾ ਆਇਆ.ਤਿੰਨ ਸਾਲਾਂ ਬਾਅਦ ਪਤੀ ਦੀ ਮੌਤ ਹੋ ਗਈ.ਘਰ ਚ ਕਮਾਈ ਲਿਆਉਣ ਵਾਲਾ ਕਿਸਾਨ ਚਲਾ ਗਿਆ.ਪਿੱਛੇ ਰਹਿ ਗਏ ਦੋ ਬੱਚੇ ਅਤੇ ਬੈਂਕ ਦਾ ਢੇਰ ਸਾਰਾ ਕਰਜਾ.ਬੈਂਕਾ ਨੇ ਨੋਟਿਸ ਭੇਜਨੇ ਸ਼ੁਰੂ ਕੀਤੇ.ਕੋਰਟ ਚ ਕੇਸ ਲੱਗ ਗਿਆ.ਢਾਈ ਲੱਖ ਦਾ ਕਰਜ਼ਾ ਵੱਧ ਕੇ ਹੁਣ ਛੇ ਲੱਖ ਬਣੀ ਬੈਠਾ ਹੈ.ਚੈੱਕ ਬਾਉਂਸ ਹੋਣ ‘ਤੇ ਮੂਰਤੀ ਕੌਰ ਨੂੰ ਦੋ ਦਿਨ ਜੇਲ੍ਹ ਚ ਵੀ ਕੱਢਨੇ ਪਏ.ਜੋ ਅੱਜਕਲ ਜਮਾਨਤ ‘ਤੇ ਬਾਹਰ ਐੇ.ਕਰਜ਼ਾ ਉਤਾਰਨ ਲਈ ਹੁਣ ਮੂਰਤੀ ਕੌਰ ਬਹੁਤ ਕੁੱਝ ਸੋਚ ਰਹੀ ਹੈ.

NEXT VIDEOS