Punjab

ਵਿਆਹ ਤੋਂ ਪਹਿਲਾਂ ਨੌਜਵਾਨ ਅਗਵਾ, ਘਰ ਬਾਹਰੋਂ ਮਿਲੀ ਚਿੱਠੀPunjabkesari TV

4 years ago

ਅਗਵਾ ਦੀਆਂ ਕਈ ਘਟਨਾਵਾਂ ਤੁਸੀਂ ਦੇਖੀਆਂ ਤੇ ਸੁਣੀਆਂ ਹੋਣਗੀਆਂ..ਜਿਸ 'ਚ ਪੈਸੇ ਜਾਂ ਫਿਰ ਦੁਸ਼ਮਣੀ ਲਈ ਅਗਵਾਕਾਂਡ ਨੂੰ ਅੰਜਾਮ ਦਿੱਤਾ ਜਾਂਦਾ ਐ...ਪਰ ਕਪੂਰਥਲਾ 'ਚ ਇਕ ਨੌਜਵਾਨ ਦੇ ਗਾਇਬ ਹੋਣ ਦੇ ਬਾਅਦ ਘਰ ਬਾਹਰ ਮਿਲੀ ਚਿੱਠੀ ਨੇ ਪਰਿਵਾਰ ਤੇ ਪੁਲਸ ਨੂੰ ਹੈਰਾਨੀ 'ਚ ਪਾ ਦਿੱਤਾ ਐ...ਪਿੰਡ ਝੱਲ ਠੀਕਰੀਵਾਲ ਦਾ ਨੌਜਵਾਨ ਹਰਜੀਤ ਸਿੰਘ ਆਪਣੇ ਵਿਆਹ ਤੋਂ 16 ਦਿਨ ਪਹਿਲਾਂ ਗਾਇਬ ਹੋ ਗਿਆ...ਰਾਤ ਨੂੰ ਸਾਰਾ ਪਰਿਵਾਰ ਸੁੱਤਾ ਪਿਆ ਸੀ ਸਵੇਰੇ ਨੌਜਵਾਨ ਦਾ ਕੁਝ ਪਤਾ ਨਹੀਂ ਚੱਲਿਆ...ਲੱਭਣ 'ਤੇ ਘਰ ਦੇ ਬਾਹਰ ਇੱਟਾਂ 'ਚ ਇਕ ਚਿੱਠੀ ਮਿਲੀ ਜਿਸ ਨੌਜਵਾਨ ਦੀ ਅਗਵਾ ਦੀ ਗੱਲ ਕਹੀ ਗਈ...
 

NEXT VIDEOS