Punjab

ਪੁੱਲ 'ਤੇ ਪਏ ਖੱਡੇ ਨੇ ਖੋਲੀ ਪੋਲ, ਪ੍ਰੋਜੈਕਟ ਇੰਜੀਨੀਅਰ ਨੇ ਕਿਹਾ 'ਕੁਦਰਤ ਦੀ ਆਫ਼ਤ'Punjabkesari TV

5 years ago

ਇਹ ਤਸਵੀਰਾਂ ਨੇ ਖੰਨਾ ਸ਼ਹਿਰ ਦੇ ਪੁੱਲ ਦੀਆਂ,,,,,,,,, ਜੋ ਕੇ ਖੰਨਾ ਦੇ ਰੇਲਵੇ ਸਟੇਸ਼ਨ ਅਤੇ ਸਿਵਲ ਹਸਪਤਾਲ ਵੱਲ ਨੂੰ ਜਾਂਦਾ ਹੈ,,,,,,,ਦੱਸ ਦੇਈਏ ਕੇ ਇਹ ਪੁੱਲ ਨੈਸ਼ਨਲ ਹਾਈਵੇਅ ਦੇ ਅਧੀਨ ਆਉਂਦਾ ਹੈ,,,,,,,,ਪੁੱਲ 'ਤੇ ਲੱਗਿਆ ਟਰੈਫਿਕ ਜਾਮ ਜੋ ਤੁਸੀਂ ਦੇਖ ਰਹੇ ਹੋ ਇਸ ਦੀ ਵਜਾ,,,, ਇਹ ਨਵਾਂ ਪਿਆ ਵੱਡਾ ਖੱਡਾ ਹੈ ਜਿਸ ਨੇ ਪੁੱਲ ਬਣਾਉਣ ਵਾਲੇ ਕਾਂਟਰੈਕਟਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ,,,,,, ਸ਼ੁਕਰ ਮਨਾਉਣ ਦੀ ਗੱਲ ਇਹ ਹੈ ਕੇ ਕੋਈ ਵੀ ਵੱਡਾ ਹਾਦਸਾ ਹੋਣੋ ਬੱਚ ਗਿਆ ਹੈ,,,,,,, ਜਦੋ ਇਸ ਬਾਰੇ  ਪ੍ਰੋਜੈਕਟ ਇੰਜੀਨੀਅਰ  ਸੰਜੇ ਕੁਮਾਰ ਨਾਲ ਗੱਲ ਬਾਤ ਕੀਤੀ ਗਈ ਤਾਂ ਓਨਾ ਇਸਨੂੰ ਕੁਦਰਤੀ ਆਫ਼ਤ ਦਾ ਨਾਂਅ ਦਿੱਤਾ,,,,,,,, 

NEXT VIDEOS