Punjab

Navjot Kaur Sidhu ਵਿਰੋਧੀਆਂ ਦੀ ਰਾਡਾਰ 'ਤੇ, BJP ਨੇ ਕਿਹਾ-ਗੱਦਾਰPunjabkesari TV

5 years ago

ਨਵਜੋਤ ਕੌਰ ਸਿੱਧੂ ਦੀ ਇਸ ਵੀਡੀਓ ਨੇ ਪੰਜਾਬ ਦੀ ਸਿਆਸਤ 'ਚ ਭੂਚਾਲ ਲੈ ਆਂਦਾ ਐ ... ਭਾਰਤੀ ਸੈਨਾ ਪ੍ਰਤੀ ਮੈਡਮ ਸਿੱਧੂ ਵਲੋਂ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਉਹ ਮੁੜ ਵਿਰੋਧੀਆਂ ਦੇ ਰਾਡਾਰ 'ਤੇ ਨੇ... ਬਿਨਾਂ ਸ਼ੱਕ ਮੈਡਮ ਸਿੱਧੂ ਨੇ ਇਸ ਵੀਡੀਓ  'ਤੇ ਆਪਣੀ ਸਫਾਈ ਦੇ ਦਿੱਤੀ ਐ ...ਪਰ ਭਾਜਪਾ ਨੇ ਇਸ ਬਿਆਨ ਨੂੰ ਲੈ ਕੇ ਨਾ ਸਿਰਫ ਸਿੱਧੂ ਪਰਿਵਾਰ ਨੂੰ ਗੱਦਾਰ ਐਲਾਨਿਆ, ਸਗੋਂ ਖਰੀਆਂ-ਖਰੀਆਂ ਵੀ ਸੁਣਾਈਆਂ...
 

NEXT VIDEOS