Punjab

Jalandhar ਤੋਂ ਬਾਅਦ ਹੁਣ Bathinda ਤੋਂ ਗ੍ਰਿਫਤਾਰ ਹੋਇਆ ਸ਼ੱਕੀ Kashmiri StudentPunjabkesari TV

5 years ago

ਪੰਜਾਬ ਚ ਇਕ ਵਾਰ ਫਿਰ ਤੋਂ ਕਸ਼ਮੀਰੀ ਦਹਿਸ਼ਤਗਰਦਾਂ ਦੀ ਮੋਜੂਦਗੀ ਸਾਹਮਨੇ ਆਈ ਹੈ.ਜਲੰਧਰ ਚ ਮਾਰੂ ਹਥਿਆਰਾਂ ਨਾਲ ਕਾਬੂ ਕੀਤੇ ਗਏ ਕਸ਼ਮੀਰੀ ਵਿਦਿਆਰਥੀਆਂ ਤੋਂ ਬਾਅਦ ਹੁਣ ਇਕ ਵਾਰ ਫਿਰ ਤੋਂ ਪੰਜਾਬ ਚ ਕਸ਼ਮੀਰੀ ਕਨੈਕਸ਼ਨ ਵੇਖਣ ਨੂੰ ਮਿਲਿਆ ਹੈ.ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੀ ਸੈਂਟਰਲ ਯੁਨਿਵਰਸਿਟੀ ਚ ਜੰਮੂ-ਕਸ਼ਮੀਰ ਦੀ ਪੁਲਸ ਨੇ ਰੇਡ ਕਰਕੇ ਇਕ ਸ਼ੱਕੀ ਕਸ਼ਮੀਰੀ ਨੌਜਵਾਨ ਨੂੰ ਕਾਬੂ ਕੀਤਾ ਹੈ.

NEXT VIDEOS