Punjab

Pakistan 2 ਨਵੰਬਰ ਨੂੰ ਖੋਲ੍ਹੇਗਾ Kartarpur CorridorPunjabkesari TV

4 years ago

ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ ਕਰਤਾਰਪੁਰ ਲਾਂਘੇ ਨਾਲ ਜੁੜੀ ਹੋਈ  ਐ...  ਪਾਕਿਸਤਾਨ ਸਰਕਾਰ ਵਲੋਂ 2 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਤਾਰੀਕ ਤੈਅ ਕਰ ਦਿੱਤੀ ਗਈ ਐ... ਜਦਕਿ ਭਾਰਤ ਵਲੋਂ ਸ਼ਰਧਾਲੂਆਂ ਦਾ ਪਹਿਲਾ ਜਥਾ 9 ਨਵੰਬਰ ਨੂੰ ਇਸ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕੇਗਾ... ਪਹਿਲਾਂ ਪਾਕਿਸਤਾਨ ਵਲੋਂ 8 ਜਾਂ 9 ਨਵੰਬਰ ਨੂੰ ਲਾਂਘੇ ਖੋਲ੍ਹੇ ਜਾਣ ਦੀਆਂ ਖਬਰਾਂ ਸਨ...ਪਰ ਇਸਦੀ ਤਾਰੀਕ ਕੁਝ ਦਿਨ ਪਹਿਲਾਂ 2 ਨਵੰਬਰ ਨੂੰ ਕਰ ਦਿੱਤੀ ਗਈ ਐ ...  ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੀ ਕੋਰੀਡੋਰ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ.....ਤੇ 10 ਤੋਂ 12 ਨਵੰਬਰ ਤੱਕ ਹੋਣਗੇ ਪ੍ਰਕਾਸ਼ ਪੁਰਬ ਦੇ ਸਮਾਗਮ ਹੋਣਗੇ....ਉਨ੍ਹਾਂ ਇਹ ਵੀ ਕਿਹਾ ਕਿ ਉਹ ਭਾਰਤ ਦੀ ਐੱਸਜੀਪੀਸੀ ਨਾਲ ਵੀ ਲਗਾਤਾਰ ਤਾਲਮੇਲ ਬਣਾ ਕੇ ਰੱਖ ਰਹੇ ਹਨ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰ ਬਣਾਇਆ ਜਾ ਸਕੇ।
 

NEXT VIDEOS