PUNJAB 2019

ਕਰਤਾਰਪੁਰ ਕੋਰੀਡੋਰ 'ਤੇ ਫਿਰ ਸਾਹਮਣੇ ਆਇਆ ਪਾਕਿ ਦਾ ਨਾਪਾਕ ਚਿਹਰਾPunjabkesari TV

1 views one month ago

#KartarpurCorridor  #SheikhRashidStatement #AmarinderSingh
ਕਰਤਾਰਪੁਰ ਕੋਰੀਡੋਰ 'ਤੇ ਇਕ ਵਾਰ ਫੇਰ ਪਾਕਿਸਤਾਨ ਦਾ ਨਾਪਾਕ ਚਿਹਰਾ ਸਾਹਮਣੇ ਆਇਆ ਐ....ਪਾਕਿਸਤਾਨ ਦੇ ਮੰਤਰੀ ਸ਼ੇਖ ਰਾਸ਼ਿਦ ਨੇ ਦਾਅਵਾ ਕੀਤਾ ਐ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਪਿੱਛੇ ਸੈਨਾ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਦੇ ਦਿਮਾਗ ਦੀ ਉਪਜ ਸੀ ਤੇ ਇਹ ਭਾਰਤ ਦੇ ਲਈ ਹਮੇਸ਼ਾ ਆਹਤ ਕਰਨ ਵਾਲਾ ਹੋਵੇਗਾ। ਪਾਕਿਸਤਾਨ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਕਤਾਰਪੁਰ ਲਾਂਘੇ ਨੂੰ ਲੈ ਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਹਿਲ ਕੀਤੀ ਸੀ.