Punjab

ਦੇਖੋ ਕਲਾਨੌਰ ਦੇ ਇਤਿਹਾਸਕ ਸ਼ਿਵ ਮੰਦਰ 'ਚ 'ਮਹਾਸ਼ਿਵਰਾਤਰੀ'Punjabkesari TV

5 years ago

ਤਸਵੀਰਾਂ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਪ੍ਰਾਚੀਨ ਮੰਦਰ ਦੀਆਂ ਨੇ ...ਜਿਥੇ ਸ਼ਿਵ ਭਗਤਾਂ ਵਲੋਂ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ.....ਮੰਦਰ ਦੇ ਪੰਡਿਤ ਮੁਤਾਬਕ ਇਸ ਮੰਦਰ ਦਾ ਇਤਿਹਾਸ ਪੰਜ ਸੌ ਸਾਲ ਪੁਰਾਣਾ ਹੈ....ਉਨ੍ਹਾਂ ਦੱਸਿਆ ਕਿ ਇਸ ਮੰਦਰ ਦਾ ਨਿਰਮਾਣ ਮੁਗਲ ਬਾਦਸ਼ਾਹ ਅਕਬਰ ਵਲੋਂ ਕਰਵਾਇਆ ਗਿਆ ਸੀ....ਇਸ ਦੇ ਨਾਲ ਹੀ ਮੰਦਰ ਦੇ ਪੰਡਤ ਵਲੋਂ ਇਸ ਮੰਦਰ 'ਚ ਸ਼ੁਭਾਏਮਾਨ ਸ਼ਿਵ ਲਿੰਗ ਦੀ ਚਮਤਕਾਰੀ ਸ਼ਕਤੀ ਸਬੰਧੀ ਵੀ ਸ਼ਰਧਾਲੂਆਂ ਨੂੰ ਜਾਣੂ ਕਰਵਾਇਆ....
 

NEXT VIDEOS