Punjab

Police ਨੇ ਨਸ਼ੇ ਸਮੇਤ Kabaddi Player ਕੀਤੇ AresstPunjabkesari TV

4 years ago

ਖੇਡਾਂ ਜਿੱਥੇ ਖਿਡਾਰੀਆਂ ਨੂੰ ਨਸ਼ੇ ਤੋਂ ਦੂਰ ਰਹਿਣਾ ਸਿਖਾਉਂਦੀਆਂ ਨੇ.... ਉੱਥੇ ਤਿੰਨ ਕਬੱਡੀ ਖਿਡਾਰੀਆਂ ਨੂੰ ਪੁਲਸ ਨੇ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਹੈ.... ਥਾਣਾ ਫਿਲੋਰ ਦੀ ਪੁਲਸ ਨੇ ਸੰਦੀਪ ਸਿੰਘ ਉਰਫ ਕਾਲਾ ਤੇ ਉਸ ਦੇ ਸਾਥੀਆਂ ਕੋਲੋਂ  ਡੇਢ ਕਿਲੋ ਅਫੀਮ, ਬਲਜਿੰਦਰ ਕੋਲੋਂ 350 ਨਸ਼ੀਲੇ ਕੈਪਸੂਲ ਤੇ ਪਰਗਟ ਸਿੰਘ ਉਰਫ ਵਿੱਕੀ ਕੋਲੋਂ 3950 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ.... ਕਬੱਡੀ ਖਿਡਾਰੀ ਨਸ਼ੇ ਨੂੰ ਉਤਰਾਖੰਡ ਤੋਂ ਸਸਤੇ ਭਾਅ 'ਤੇ ਖਰੀਦ ਕੇ ਅੰਮ੍ਰਿਤਸਰ ਦੇ ਆਸ-ਪਾਸ ਦੇ ਜ਼ਿਲ੍ਹਿਆਂ ਵਿਚ ਮਹਿੰਗੇ ਭਾਅ 'ਤੇ ਵੇਚਦੇ ਸਨ...
 

NEXT VIDEOS