Punjab

ਕਬੱਡੀ ਖਿਡਾਰੀ ਨੂੰ ਘੇਰ ਮਾਰੀ ਗੋਲੀPunjabkesari TV

4 years ago

ਫਰੀਦਕੋਟ ਦੇ ਕਸਬਾ ਜੈਤੋ 'ਚ ਕਬੱਡੀ ਖਿਡਾਰੀ ਨੂੰ ਦੋ ਬਾਈਕ ਸਵਾਰਾਂ ਨੇ ਗੋਲੀ ਮਾਰ ਦਿੱਤੀ...ਗੋਲੀ ਕਬੱਡੀ ਖਿਡਾਰੀ ਦੀ ਗਰਦਣ ਦੇ ਹੇਠਾਂ ਲੱਗੀ ਐ...ਜੋ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਐ, ਜਿਸਨੂੰ ਫਰੀਦਕੋਟ ਤੋਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਐ...ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਆਪਣੇ ਸਾਥੀ ਲਵਪ੍ਰੀਤ ਤੇ ਭਰਾ ਨਾਲ ਬਾਈਕ 'ਤੇ ਟਰੇਨਿੰਗ ਕੈਂਪ ਤੋਂ ਵਾਪਸ ਘਰ ਜਾ ਰਿਹਾ ਸੀ ਕਿ ਰਸਤੇ 'ਚ ਬਾਈਕ ਸਵਾਰਾਂ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ...ਹਮਲੇ 'ਚ ਮਨਪ੍ਰੀਤ ਤੇ ਲਵਪ੍ਰੀਤ ਜ਼ਖ਼ਮੀ ਹੋ ਗਏ ਨੇ...  
 

NEXT VIDEOS