Punjab

'ਆਪ' ਨੇ ਵਿਦੇਸ਼ੀ ਫੰਡ ਕੀਤਾ ਗਾਇਬ-ਜੱਸੀ ਜਸਰਾਜPunjabkesari TV

5 years ago

ਜੱਸੀ ਜਸਰਾਜ ਦੇ ਭਗਵੰਤ ਮਾਨ 'ਤੇ ਇਲਜ਼ਾਮ
ਐੱਨ.ਆਰ.ਆਈ ਵੀਰਾਂ ਨੇ ਪੰਜਾਬ ਲਈ ਭੇਜਿਆ ਸੀ ਪੈਸਾ
ਕਿੱਥੇ ਗਏ ਪੰਜਾਬੀਆਂ ਦੇ ਡਾਲਰ
ਭਗਵੰਤ ਨਾਲ ਬਹਿਸ ਲਈ ਤਿਆਰ
ਪੀ.ਡੀ.ਏ ਦੇ ਸੰਗਰੂਰ ਤੋਂ ਉਮੀਦਵਾਰ ਹਨ ਜੱਸੀ
ਸੰਗਰੂਰ ਲੋਕ ਸਭਾ ਹਲਕੇ ਚ ਭੱਖੀ ਸਿਆਸਤ
ਪੀ.ਡੀ.ਏ ਦਾ ਮੁਕਾਬਲਾ ਕਾਂਗਰਸ ਨਾਲ
ਕੇਵਲ ਢਿੱਲੋਂ ਅਮੀਰ ਉਮੀਦਵਾਰ
ਕਾਂਗਰਸ ਪੈਸਾ ਅਤੇ ਨਸ਼ੇ ਦੀ ਕਰੇਗੀ ਵੰਡ
ਜੁੱਤੀਆਂ ਮਾਰਣ ਵਾਲੇ ਬਿਆਨ ਤੋਂ ਕੀਤਾ ਇਨਕਾਰ
ਵੀਡਿਓ ਨਾਲ ਕੀਤੀ ਛੇੜਛਾੜ
ਭਗਵੰਤ ਦੇ ਬੰਦੇ ਕਰ ਰਹੇ ਸ਼ਰਾਰਤਾਂ
ਵਾਲੰਟੀਅਰ ਛੱਡ ਰਹੇ ਨੇ 'ਆਪ'

NEXT VIDEOS